ਜ਼ਮੀਨ ਦੀ ਵੰਡ ਤੇ ਝੋਨੇ ਦੀ ਕਟਾਈ ਨੂੰ ਲੈਕੇ ਦੋ ਪਰਿਵਾਰਾਂ ਵਿਚਾਲੇ ਖੂਨੀ ਝੜੱਪ ਹੋ ਗਈ । ਮਾਮਲਾ ਗੁਰਦਾਸਪੁਰ ਦੇ ਪਿੰਡ ਜਗੂਵਾਲ ਦਾ ਹੈ, ਜਿੱਥੇ 2 ਕਨਾਲ ਜ਼ਮੀਨ ਦੀ ਵੰਡ ਤੇ ਝੋਨੇ ਦੀ ਕਟਾਈ ਨੂੰ ਲੈਕੇ ਖੂਨ ਖ਼ਰਾਬਾ ਹੋਇਆ।